Communities and Justice

Helplines in community languages – Punjabi

ਭਾਈਚਾਰਕ ਭਾਸ਼ਾਵਾਂ ਵਿੱਚ ਹੈਲਪਲਾਈਨਾਂ - ਪੰਜਾਬੀ

ਤਤਕਾਲ ਸਹਾਇਤਾ ਲਈ ਫ਼ੋਨ ਨੰਬਰ 

ਹਾਲਾਤ ਸੰਪਰਕ ਕਰੋ ਫ਼ੋਨ
ਜੇਕਰ ਤੁਸੀਂ ਬੇਘਰ ਹੋ ਜਾਂ ਰਹਿਣ ਲਈ ਤੁਹਾਨੂੰ ਕਿਸੇ ਅਸਥਾਈ ਜਗ੍ਹਾ ਦੀ ਲੋੜ ਹੈ

Link2Home

24 ਘੰਟੇ, 7 ਦਿਨ

1800 152 152
ਘਰੇਲੂ ਅਤੇ ਪਰਿਵਾਰਕ ਹਿੰਸਾ

NSW Domestic Violence Line  
(ਨਿਉ ਸਾਊਥ ਵੇਲਜ਼ ਘਰੇਲੂ ਹਿੰਸਾ ਲਾਈਨ)

24 ਘੰਟੇ, 7 ਦਿਨ

1800 656 463
ਬਾਲ ਦੁਰਵਿਹਾਰ ਜਾਂ ਉਨ੍ਹਾਂ ਨਾਲ ਵਰਤੀ ਗਈ ਅਣਗਹਿਲੀ ਦੀ ਰਿਪੋਰਟ ਕਰੋ

Child Protection Helpline (ਬਾਲ ਸੁਰੱਖਿਆ ਹੈਲਪਲਾਇਨ)

24 ਘੰਟੇ, 7 ਦਿਨ

13 21 11
ਐਮਰਜੈਂਸੀ (ਆਪਾਤਕਾਲ)

ਨਿਉ ਸਾਊਥ ਵੇਲਜ਼ ਪੁਲਿਸ, ਐਂਬੂਲੈਂਸ (ਰੋਗੀ ਵਾਹਨ) ਅਤੇ ਫਾਇਰ ਬ੍ਰਿਗੇਡ (ਅੱਗ-ਬੁਝਾਉ ਸੇਵਾ)

24 ਘੰਟੇ, 7 ਦਿਨ

000
ਕੀ ਤੁਹਾਨੂੰ ਕਾਨੂੰਨੀ ਸਹਾਇਤਾ ਦੀ ਲੋੜ ਹੈ?

LawAccess  
(ਲਾੱ-ਐਕਸੈਸ)

ਸੋਮ-ਸ਼ੁੱਕਰ ਸਵੇਰੇ 9 ਵਜੇ-ਸ਼ਾਮ 5 ਵਜੇ

1300 888 529
5-25 ਸਾਲ ਦੀ ਉਮਰ ਦੇ ਬੱਚਿਆਂ ਅਤੇ ਬਾਲਗਾਂ ਲਈ ਇੱਕ ਮੁਫਤ ਫ਼ੋਨ ਸਲਾਹਕਾਰ ਸੇਵਾ

Kids Helpline  
(ਬੱਚਿਆਂ ਦੀ ਹੈਲਪਲਾਇਨ)

24 ਘੰਟੇ, 7 ਦਿਨ

1800 551 800
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਨਾਲ ਵਿਤਕਰਾ ਕੀਤਾ ਗਿਆ ਹੈ ਤਾਂ ਸਹਾਇਤਾ ਲਈ ‘ਐਂਟੀ-ਡਿਸਕਰੀਮੀਨੇਸ਼ਨ ਨਿਉ ਸਾਊਥ ਵੇਲਜ਼’ ਨਾਲ ਸੰਪਰਕ ਕਰੋ। ਇਹ ਸੇਵਾ ਮੁਫਤ ਹੈ

ਐਂਟੀ-ਡਿਸਕਰੀਮੀਨੇਸ਼ਨ ਨਿਉ ਸਾਊਥ ਵੇਲਜ਼

ਸੋਮ-ਸ਼ੁੱਕਰ ਸਵੇਰੇ 9 ਵਜੇ - ਸ਼ਾਮ 4 ਵਜੇ

1800 670 812
ਬਜ਼ੁਰਗ ਜਾਂ ਅਪਾਹਜ ਵਿਅਕਤੀ ਜਿਸਦੇ ਨਾਲ ਦੁਰਵਿਵਹਾਰ ਕੀਤੇ ਜਾਣ ਦਾ ਖਤਰਾ ਹੈ 

ਨਿਉ ਸਾਊਥ ਵੇਲਜ਼ ਵਿਰਧਾਵਸਥਾ ਅਤੇ ਦੁਰਵਿਵਹਾਰ ਹੈਲਪਲਾਈਨ

ਸੋਮ-ਸ਼ੁੱਕਰ ਸਵੇਰੇ 8.30am-5pm

1800 628 221
ਗੁਆਂਢੀਆਂ, ਪਰਿਵਾਰ ਵਾਲਿਆਂ, ਕਾਰੋਬਾਰਾਂ, ਭਾਈਚਾਰਿਆਂ ਅਤੇ ਸੰਗਠਨਾਂ ਵਿਚਕਾਰ ਆਪਸੀ ਝਗੜਿਆਂ ਦੇ ਨਿਪਟਾਰੇ ਵਿੱਚ ਮਦਦ ਕਰਨ ਲਈ ਇੱਕ ਮੁਫ਼ਤ ਸੇਵਾ। ਇਹ ਪੈਸੇ ਸੰਬੰਧੀ ਵਿਵਾਦਾਂ ਵਿੱਚ ਵੀ ਮਦਦ ਕਰ ਸਕਦੀ ਹੈ।

Community Justice Centre  
(ਸਮੁਦਾਇਕ ਨਿਆਇਕ ਕੇਂਦਰ)

ਸੋਮ-ਸ਼ੁੱਕਰ ਸਵੇਰੇ 9 ਵਜੇ - ਸ਼ਾਮ 4.30 ਵਜੇ

1800 990 777
ਅਪਰਾਧ ਦੇ ਪੀੜਤਾਂ ਲਈ ਸਹਾਇਤਾ।

ਨਿਉ ਸਾਊਥ ਵੇਲਜ਼ ਪੀੜਤਾਂ ਦੀ ਸਹਾਇਤਾ ਲਾਈਨ  
(NSW Victims Access Line)

Aboriginal Contact Line

ਮੂਲ ਨਿਵਾਸੀ (ਐਬਓਰੀਜਿਨਲ) ਸੰਪਰਕ ਲਾਈਨ 

ਸੋਮ-ਸ਼ੁੱਕਰ ਸਵੇਰੇ 9 ਵਜੇ - ਸ਼ਾਮ 5 ਵਜੇ

1800 633 063

1800 019 123

ਜੇਕਰ ਤੁਹਾਨੂੰ ਚਿੰਤਾ ਹੈ ਕਿ ਤੁਹਾਡੇ ਕਿਸੇ ਜਾਣਕਾਰ ਉੱਤੇ ਹਿੰਸਕ ਕੱਟੜਪੰਥ ਵਿੱਚ ਸ਼ਾਮਲ ਹੋਣ ਦਾ ਖਤਰਾ ਮੰਡਰਾ ਰਿਹਾ ਹੈ, ਤਾਂ ਇਸ ਗੁਪਤ ਸਹਾਇਤਾ ਸੇਵਾ ਨਾਲ ਸੰਪਰਕ ਕਰੋ।

Step Together

ਸੋਮ-ਸ਼ੁੱਕਰ ਸਵੇਰੇ 9 ਵਜੇ - ਸ਼ਾਮ 5 ਵਜੇ

1800 875 204

ਦੁਭਾਸ਼ੀਆ ਸੇਵਾਵਾਂ

ਜੇਕਰ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ, ਤਾਂ ਹੇਠਾਂ ਸੂਚੀਬੱਧ ਦੁਭਾਸ਼ੀਆ ਏਜੰਸੀਆਂ ਨੂੰ ਫ਼ੋਨ ਕਰੋ।

ਰਿਹਾਇਸ਼ ਸੰਬੰਧੀ ਮਾਮਲਿਆਂ ਲਈ ਦੁਭਾਸ਼ੀਏ

All Graduates Translating and Interpreting Service ਨੂੰ ਸੰਪਰਕ ਕਰੋ:1300 652 488 
ਸਾਰੇ ਰਿਹਾਇਸ਼ੀ ਮਾਮਲਿਆਂ ਬਾਰੇ ਮੁਫ਼ਤ ਵਿੱਚ ਦੁਭਾਸ਼ੀਏ ਨਾਲ ਗੱਲ ਕਰਨ ਲਈ।  All Graduates (ਆੱਲ ਗ੍ਰੈਜੂਏਟਸ) ਹਾਊਸਿੰਗ ਪ੍ਰਦਾਤਾ ਨੂੰ ਫ਼ੋਨ ਕਰਨਗੇ ਅਤੇ ਤੁਹਾਡੇ ਲਈ ਅਨੁਵਾਦ ਕਰਨਗੇ। 

ਡਿਪਾਰਟਮੇਂਟ ਆਫ਼ ਕਮਿਊਨਟੀਜ਼ ਐਂਡ ਜਸਟਿਸ (DCJ) ਦੁਭਾਸ਼ੀਏ 

ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS National) ਨਾਲ ਸੰਪਰਕ ਕਰੋ: 131 450 
ਮੁਫਤ ਦੁਭਾਸ਼ੀਏ ਲਈ ਫ਼ੋਨ ਕਰੋ ਅਤੇ ਉਨ੍ਹਾਂ ਨੂੰ ਉਹ ਫ਼ੋਨ ਨੰਬਰ ਪ੍ਰਦਾਨ ਕਰੋ ਜਿੱਥੇ ਤੁਸੀਂ ਗੱਲ ਕਰਨੀ ਚਾਹੁੰਦੇ ਹੋ। 

  • DCJ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਇੰਟਰਵਿਊ (ਸਵਾਲ-ਜਵਾਬ) ਕਰਦੇ ਸਮੇਂ ਅਤੇ ਗੁੰਝਲਦਾਰ ਮਾਮਲਿਆਂ ਜਾਂ ਸੰਵੇਦਨਸ਼ੀਲ ਮੁੱਦਿਆਂ ਬਾਰੇ ਗੱਲਬਾਤ ਕਰਨ ਵੇਲੇ ਇੱਕ ਯੋਗਤਾ ਪ੍ਰਾਪਤ ਦੁਭਾਸ਼ੀਆ ਪ੍ਰਦਾਨ ਕਰਨ।

  • ਜ਼ਿਆਦਾਤਰ ਮਾਮਲਿਆਂ ਵਿੱਚ, ਪਰਿਵਾਰ ਅਤੇ ਦੋਸਤ, ਦੁਭਾਸ਼ੀਏ ਦੀ ਭੂਮਿਕਾ ਨਹੀਂ ਨਿਭਾ ਸਕਦੇ ਹਨ ਪਰ ਉਹ ਸਹਾਇਤਾ ਪ੍ਰਦਾਨ ਕਰਨ ਲਈ ਇੰਟਰਵਿਊ ਜਾਂ ਮੀਟਿੰਗ ਦੌਰਾਨ ਤੁਹਾਡੇ ਨਾਲ ਮੌਜੂਦ ਰਹਿ ਸਕਦੇ ਹਨ।

  • ਪਰਿਵਾਰ ਅਤੇ ਦੋਸਤ ਸਿਰਫ਼ ਅਜਿਹੇ ਹਾਲਾਤਾਂ ਵਿੱਚ ਦੁਭਾਸ਼ੀਏ ਵਜੋਂ ਕੰਮ ਕਰ ਸਕਦੇ ਹਨ ਜੇਕਰ DCJ ਨੂੰ ਕੋਈ ਯੋਗਤਾ ਪ੍ਰਾਪਤ ਟੈਲੀਫ਼ੋਨ ਜਾਂ ਆੱਨਸਾਈਟ ਦੁਭਾਸ਼ੀਆ ਨਹੀਂ ਮਿਲ ਪਾਉਂਦਾ ਹੈ।

Last updated:

06 Sep 2024